ਮੰਨੈ ਸੁਰਤਿ ਹੋਵੈ ਮਨਿ ਬੁਧਿ ॥ Mannai Surath Hovai Man Budhh ||
ਮੰਨੈ ਸਗਲ ਭਵਣ ਕੀ ਸੁਧਿ ॥ Mannai Sagal Bhavan Kee Sudhh ||
ਮੰਨੈ ਮੁਹਿ ਚੋਟਾ ਨਾ ਖਾਇ ॥ Mannai Muhi Chottaa Naa Khaae ||
ਮੰਨੈ ਜਮ ਕੈ ਸਾਥਿ ਨ ਜਾਇ ॥ Mannai Jam Kai Saathh N Jaae ||
ਮੰਨੈ ਮਾਰਗਿ ਠਾਕ ਨ ਪਾਇ ॥ Mannai Maarag Thaak N Paae ||
ਮੰਨੈ ਪਤਿ ਸਿਉ ਪਰਗਟੁ ਜਾਇ ॥ Mannai Path Sio Paragatt Jaae ||
ਮੰਨੈ ਮਗੁ ਨ ਚਲੈ ਪੰਥੁ ॥ Mannai Mag N Chalai Panthh ||
ਮੰਨੈ ਧਰਮ ਸੇਤੀ ਸਨਬੰਧੁ ॥ Mannai Dhharam Saethee Sanabandhh ||
ਮੰਨੈ ਪਾਵਹਿ ਮੋਖੁ ਦੁਆਰੁ ॥ Mannai Paavehi Mokh Dhuaar ||
ਮੰਨੈ ਪਰਵਾਰੈ ਸਾਧਾਰੁ ॥ Mannai Paravaarai Saadhhaar ||
ਮੰਨੈ ਤਰੈ ਤਾਰੇ ਗੁਰੁ ਸਿਖ ॥ Mannai Tharai Thaarae Gur Sikh ||
ਮੰਨੈ ਨਾਨਕ ਭਵਹਿ ਨ ਭਿਖ ॥ Mannai Naanak Bhavehi N Bhikh ||
ਐਸਾ ਨਾਮੁ ਨਿਰੰਜਨੁ ਹੋਇ ॥ Aisaa Naam Niranjan Hoe ||
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ Jae Ko Mann Jaanai Man Koe ||15||
- SGGS A6P6