#NowPlaying MAN O TO - mixed by NU
ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥ Aao Jee Thoo Aao Hamaarai Har Jas Sravan Sunaavanaa ||1|| Rehaao ||
ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥ Thudhh Aavath Maeraa Man Than Hariaa Har Jas Thum Sang Gaavanaa ||1||
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥੨॥ Santh Kirapaa Thae Hiradhai Vaasai Dhoojaa Bhaao Mittaavanaa ||2||
ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥ Bhagath Dhaeiaa Thae Budhh Paragaasai Dhuramath Dhookh Thajaavanaa ||3||
ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥ Dharasan Bhaettath Hoth Puneethaa Punarap Garabh N Paavanaa ||4||
ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥ No Nidhh Ridhh Sidhh Paaee Jo Thumarai Man Bhaavanaa ||5||
ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥੬॥ Santh Binaa Mai Thhaao N Koee Avar N Soojhai Jaavanaa ||6||
ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥ Mohi Niragun Ko Koe N Raakhai Santhaa Sang Samaavanaa ||7||
ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥ Kahu Naanak Gur Chalath Dhikhaaeiaa Man Madhhae Har Har Raavanaa ||8||2||5||
- SGGS A1018P14